Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Saturday, August 27, 2011

ਅਖੌਤੀ ਕ੍ਰਾਂਤੀ ਦੇ ਟੱਪੇ

-ਕਵਲਦੀਪ ਸਿੰਘ ਕੰਵਲ

ਅਖੌਤੀ ਕ੍ਰਾਂਤੀ ਦੇ ਟੱਪੇ

1 comment:

  1. ਇੱਕ ਦੂਜਾ ਨਜ਼ਰੀਆ ਜਿਸ ਵਾਰੇ ਕੋਈ ਭੀੜ੍ਹ ਤਾਂ ਨਹੀਂ ਪਰ ਬਹੁਤ ਸਾਰੇ ਵਿਚਾਰਵਾਨ ਇਕੱਲੇ-੨ ਸੋਚ ਵੀ ਰਹੇ ਨੇ 'ਤੇ ਕਈ ਮੰਚਾਂ ਤੋਂ ਆਪਣਾ ਤੌਖਲਾ ਵੀ ਜਤਾ ਰਹੇ ਨੇ.. ਭਾਵੇਂ ਜਜ਼ਬਾਤੀ ਭੀੜ੍ਹ ਵਲੋਂ ਉਹਨਾਂ ਨੂੰ ਗੈਰ-ਵਿਚਾਰਕ ਵਿਰੋਧ ਦਾ ਸਾਹਮਣਾ ਹੀ ਕਰਨਾ ਪੈ ਰਿਹਾ ਹੈ!

    ਭੀੜ੍ਹ-ਤੰਤਰ ਕਦੇ ਵੀ ਨਿਆ-ਤੰਤਰ ਜਾਂ ਕਾਨੂੰਨ-ਤੰਤਰ ਨਹੀਂ ਹੋ ਸਕਦਾ !

    ਅਤੇ ਨਾ ਹੀ ਕਦੇ ਭੀੜ੍ਹ ਦੇ ਰਾਜ ਵਿੱਚ ਅਖੌਤੀ ਨੀਵੇਂ ਵਰਗਾਂ, ਆਰਥਿਕ ਤੌਰ 'ਤੇ ਪਛੜਿਆਂ, ਸ਼ੋਸ਼ਣ ਦੇ ਸ਼ਿਕਾਰਾਂ ਜਾਂ ਘੱਟ-ਗਿਣਤੀਆਂ ਇਤਿਆਦਿਕ ਦੇ ਮੌਲਿਕ ਹੱਕਾਂ ਦੀ ਰਾਖੀ ਸੰਭਵ ਹੋ ਸਕਦੀ ਹੈ !

    ਭੀੜ੍ਹ ਨੂੰ ਸਿਰਫ਼ ਹੱਕਿਆ ਜਾ ਸਕਦਾ ਹੈ, ਇਸ ਵਿੱਚੋਂ ਸਭਿਅਤਾ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ...

    ਕਿਸੇ ਸਿਆਣੇ ਨੇ ਖੂਬ ਕਿਹਾ ਸੀ ਕਿ ਸਮਝਦਾਰਾਂ ਦੀ ਭੀੜ੍ਹ ਨਹੀਂ ਹੁੰਦੀ 'ਤੇ ਨਾ ਹੀ ਭੀੜ੍ਹ 'ਚ ਕੋਈ ਸਮਝਦਾਰ ਹੁੰਦਾ ਹੈ .. ਲਗਦਾ ਨਹੀਂ ਇਸਤੋਂ ਬਾਅਦ ਕੁਝ ਕਹਿਣ ਲਈ ਬਚਦਾ ਹੈ ਕਿਉਂਜੋ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਤੇ ਨਾਸਮਝ ਅੱਗੇ ਭਾਵੇਂ ਬੀਨ ਵਜਾਓ ਭਾਵੇਂ ਨਗਾਰਾ !!

    ReplyDelete

Comments

.