- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਸੱਸਾ ਸੰਤ ਸਭਿ ਜਾਣਦੇ, ਬਾਣਾ ਜੋ ਧਰਮੀ ਪਾਇ ||੧||
ਚਿੱਟੇ ਦਿਨ ਮੂੰਹ ਕਾਲੜਾ, ਦਾਗ ਧਰਮ ਨੂੰ ਲਾਇ ||੨||
ਦਾਗ ਧਰਮ ਦੀ ਚਾਦਰੇ, ਭੋਰੇ ਵਿਚਿ ਸੇਜ ਸਜਾਇ ||੩||
ਪੂਜਾ ਧਾਨ ਖਾ ਫੈਲਿ ਹੈ, ਕੂੜ੍ਹਿ ਬੋਲੈ ਹਰ ਸਾਹਿ ||੪||
ਨੋਟ ਵੋਟ ਕਰਿ ਧੰਦੜੇ, ਕਿਰਤਿ ਨੇੜਿ ਨਾ ਜਾਇ ||੫||
ਕਹੈ ਕੰਵਲ ਮਹਾਂਗਰਕ ਜੋ, ਵੱਡਾ ਸੰਤ ਜਣਾਇ ||੬||
No comments:
Post a Comment