- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਤੱਤਾ ਤਖ਼ਤ ਬਣਾ ਲਿਆ, ਬਹੈ ਸਿੰਘਾਸਨਿ ਲਾਇ ||੧||
ਦੀਬਾਣੁ ਲਗਾ ਆਡੰਬਰੀ, ਮੁੱਖੋਂ ਕੂੜ੍ਹ ਫੁਰਮਾਇ ||੨||
ਕੂੜ੍ਹ ਭਾਖਾ ਹੈ ਕੂੜ੍ਹ ਮਤਿ, ਪੂਜਾ ਧਾਨਿ ਅਫ਼ਰਾਇ ||੩||
ਕੁੱਤੀ ਜੋ ਚੋਰਾਂ ਰਲਿ ਗਈ, ਮਾਲਕ ਵੱਢਣਿ ਆਇ ||੪||
ਗੋਲ਼ਾ ਮੁਨਕਰ ਨਾਥ ਤੋਂ, ਹੁਕਮਿ ਰਿਹਾ ਵਰਤਾਇ ||੫||
ਵੱਢੀ ਲੈ ਧਰਮ ਵੇਚਣੇ, ਤਖ਼ਤ ਲਿਆ ਬਣਾਇ ||੬||
ਕੁਤੀ ਜੋ ਚੋਰਾਂ ਰਲ ਗਈ ! ਬਹੁਤ ਪ੍ਯਾਰੀ ਚੋਟ ਕੀਤੀ ਹੈ
ReplyDelete