- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਜੀਵਣਾ ਧ੍ਰਿਗ ਜੀਵਿਆ ਬਿਨ ਹਰਿ ਨਾਇ ||੧||
ਪੀਵਣਾ ਧ੍ਰਿਗ ਪੀਵਿਆ ਮਤਿ ਬਉਰਾਇ ||੨||
ਖਾਵਣਾ ਧ੍ਰਿਗ ਖਾਇਆ ਤਨ ਕੁੜਿਆਇ ||੩||
ਪਾਵਣਾ ਧ੍ਰਿਗ ਪਹਿਰਿਆ ਪ੍ਰਭੂ ਭੁਲਾਇ ||੪||
ਤਿਆਗਣਾ ਧ੍ਰਿਗ ਛੋਡੇ ਪੰਜਿ ਲਪਟਾਇ ||੫||
ਜਾਗਣਾ ਧ੍ਰਿਗ ਜਾਗਣ ਨਿਦ੍ਰ ਮਨ ਗਾਹਿ ||੬||
ਮੰਗਣਾ ਧ੍ਰਿਗ ਮੰਗਣ ਤ੍ਰਿਸ਼ਨ ਨ ਜਾਇ ||੭||
ਰੰਗਣਾ ਧ੍ਰਿਗ ਰੰਗਣ ਨਵਰੰਗਿ ਨਾਹਿ ||੮||
ਧ੍ਰਿਗ ਕੰਵਲ ਸਦ ਤਿਨਿ ਧ੍ਰਿਗ ਧ੍ਰਿਗ ਹੈ ||
ਚਲਣਾ ਨਿਵ ਚਲੈ ਨਾ ਹੁਕਮੁ ਰਜਾਇ ||੯||੧||
ਵੀਰ ਜੀ ਆਪ ਬਹੁਤ ਅਛੀ ਸੇਵਾ ਕਰ ਰਹੇ ਹੋ !
ReplyDelete