Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Tuesday, May 24, 2011

ਅਣਗੋਲਿਆ

ਅਣਗੋਲਿਆ,
ਰੁੱਸਾ ਨਾ ਮਨਾਇਆ,
ਉਹ ਟੁਰ ਗਿਆ |
-ਕਵਲਦੀਪ ਸਿੰਘ ਕੰਵਲ

Angoleya,
Russa Na Mnaaeya,
Oh Tur Geya..
-Kawaldeep Singh Kanwal

ਸ਼ੋਰਟ-ਵੇਵ ਰੇਡੀਓ

ਹਾਈ ਡੇਫ਼ੀਨੇਸ਼ਨ ਟੀ ਵੀ ਬੰਦ,
ਪੇਟੀਓਂ ਕੱਢਿਆ,
ਪੁਰਾਣਾ ਸ਼ੋਰਟ-ਵੇਵ ਰੇਡੀਓ |
-ਕਵਲਦੀਪ ਸਿੰਘ ਕੰਵਲ

High Defination TV Band,
Petiyon Kadheya,
Purana Short Wave Radio..
-Kawaldeep Singh Kanwal

ਗਜ਼ਲਗੋ

ਪੁਰਾਣੀ ਕਿਤਾਬ,
ਇੱਕ-ਅੱਧ ਬਦਲ ਕੇ,
ਬਣਿਆ ਗਜ਼ਲਗੋ |
-ਕਵਲਦੀਪ ਸਿੰਘ ਕੰਵਲ

Purani Kitaab,
Ikk Adh Badal Ke,
Baneya Gazalgo..
-Kawaldeep Singh Kanwal

Friday, May 20, 2011

Wednesday, May 18, 2011

शक्कर / Shakkar

सोचा था खुद छोड़ देंगे औरों को कहने से पहले,
पर हाय यह कमबख्त शक्कर हमसे नहीं छुटती |
-कवलदीप सिंघ कंवल

Socha Tha Khudd Chhod Denge Auron Ko Kehne Se Pehle,
Par Haye Yeh Kambakhat Shakkar Hamse Nahin Chhut-ti..
-Kawaldeep Singh Kanwal

मदिरा संग प्रीत / Madira Sang Preet

दूर ते ही यहै भली री, मदिरा संग मूल न कीजो प्रीत,
कोऊ नलिया माहिं गिरै, स्वान सिंहु गावै कोऊ नेह गीत |
-कवलदीप सिंघ कंवल

Door Te Hi Yehay Bhali Ri, Madira Sang Mool Na Kijo Preet,
Koyu Naliya Mahen Girey, Swaan Sihun Gaway Koyu Neh Geet..
-Kawaldeep Singh Kanwal

Monday, May 16, 2011

ਉਹ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਉਹ

Tuesday, May 10, 2011

ਅਣੂ-ਕਾਵਿ – ਅੰਮ੍ਰਿਤ ਬੂੰਦ / Anu-Kaav – Amrit Boond

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ / Professor Kawaldeep Singh Kanwal

ਏਹੋ ਅੰਮ੍ਰਿਤ ਬੂੰਦ ਬਣੀ,
ਵਹਿ ਗਏ ਗਿਆਨ ਪੁਰਾਨ ਕਤੇਬਾ,
ਵਰ੍ਹੀ ਜਦ ਅਨੁਭਵ ਦੀ ਕਣੀ |

Eho Amrit Boond Bani,
Veh Gaye Giyaan Puran Kateba,
Varhi Jad Anubhav Di Kani..

ਚਾਨਣ ਦਾ ਟੋਟਾ / Chanan Da Totaa

ਦਿਨ ਚੜ੍ਹਿਆ,
ਕਿਰਤੀ ਤੁਰਿਆ ਲੱਭਣ,
ਚਾਨਣ ਦਾ ਟੋਟਾ |
-ਕਵਲਦੀਪ ਸਿੰਘ ਕੰਵਲ

Din Chadheya,
Kirti Tureya labhan,
Chanan Da Totaa..
-Kawaldeep Singh Kanwal

Monday, May 9, 2011

ਮਾਂ ਦਾ ਅਰਥ / Maa Da Arth

ਮਾਂ ਦਾ ਅਰਥ,
ਸਮਝ ਆਇਆ,
ਉਹਦੇ ਜਾਣ ਦੇ ਬਾਅਦ |
-ਕਵਲਦੀਪ ਸਿੰਘ ਕੰਵਲ

Maa Da Arth,
Samajh Aayeya,
Uhde Jaan De Baad..
-Kawaldeep Singh Kanwal

ਮਾਂ ਦਾ ਦਿਨ / Maan Da Din

ਮਾਂ ਦਾ ਦਿਨ,
ਸਾਲ ਬਾਅਦ,
ਭੇਜਿਆ ਵਧਾਈ ਕਾਰਡ |
-ਕਵਲਦੀਪ ਸਿੰਘ ਕੰਵਲ

Maan Da Din,
Saal Baad,
Bhejeya Vadhayi Card..
-Kawaldeep Singh Kanwal

Thursday, May 5, 2011

ਧੀਆਂ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਧੀਆਂ

Tuesday, May 3, 2011

ਦੋ ਬੋਲ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਦੋ ਬੋਲ

Comments

.