Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Monday, May 9, 2011

ਮਾਂ ਦਾ ਅਰਥ / Maa Da Arth

ਮਾਂ ਦਾ ਅਰਥ,
ਸਮਝ ਆਇਆ,
ਉਹਦੇ ਜਾਣ ਦੇ ਬਾਅਦ |
-ਕਵਲਦੀਪ ਸਿੰਘ ਕੰਵਲ

Maa Da Arth,
Samajh Aayeya,
Uhde Jaan De Baad..
-Kawaldeep Singh Kanwal

2 comments:

  1. ਮਾਂ ਦੇ ਅਰਥ --ਜਾਏ ਸਿਖਾਂਦੇ ਅਏਯ
    ਬਸ ਇਕ ਲਾਇਨ ਹੀ ਲਿਖੀ
    ਪੂਰੀ ਤਾਂ ਕਰਦਾ ਆਪਣੀ ਕਵਿਤਾ,(ਕਵਲਦੀਪ ਨੂ--)


    ਕੇ ਆਪ ਕਿਓਂ ਸਿਖੋ ?
    ਮਾਂ ਬਾਪ ਨੂੰ ਸਿਖਾਓ,
    ਸਾਥੋਂ ਤਾਂ ਘਟ ਹੀ ਸਮਜ੍ਡੇ ਹਨ ,
    ਆਪਣਾ ਆਪਣਾ ਵਕਤ ਹੈ,
    ਉਨ੍ਹਾਂ ਦਾ ਵਕਤ ਗਿਆ.
    ਮਨ ਹੀ ਮਨ ਵਿਚ ਘੁਲਦੇ ਰਹਣ ,
    ਜਦੋਂ ਤਕ ਖੂਨ ਦਾ ਆਖਰੀ ਕਤਰਾ ਹੈ .
    ਤੁਸੀਂ ਤਾਂ ਸਿਖ ਹੀ ਲਵੋਗੇ ,
    ਤੁਹਾਡੇ ਬਚੇ ਭੀ ਤੁਹਾਨੂ ਕੁਜ ਤਾਂ ਸਿਖਾਨਗਾਯ
    ਮਨ ਨੂੰ ਤਸਲੀ ਦੇਹ ਲੇਹਣਾ
    ਕੇ ਤੁਸੀਂ ਆਪਣਾ ਫਰਜ਼ ਪੂਰਾ ਕੀਤਾ
    ਜਾਏ ਸਿਖਾਂਦੇ ਏ ਆਯੇ ,.
    ਹੁਣ ਤਾਂ ਤੁਹਾਡੇ ਜਾਏ
    ਆਪਣੀ ਵਾਰੀ ਪੂਰੀ ਕਰਨ.
    ਸ਼ੁਕਰ ਕਰੋ ਇਹ ਚਕਰ ਚਲਦਾ ਰਵੇਯ.,,
    ਪੁਤਰ ਪਤਨੀ ਨੂੰ ਕਹਕੇ ਖੁਸ਼ ਕਰੇ ,
    ਮੇਂ ਤਾਂ ਅਜ ਕਹ ਹੀ ਦਿਤਾ ਹੈ,ਖੋਲ ਕੇ,
    ਆਪੇ ਸੋਚਦੇ ਰੇਹ੍ਨ੍ਗੇ ,
    ਘਟੋ-ਘਟ ਹਰ ਵੇਲੇ ਸਿਰ ਤਾਂ ਨਾ ਚਰੇ ਰੇਹ੍ਨ੍ਗੇ.,
    ਘਰੀ ਘਰੀ ਫੋਨ ਤਾਂ ਨਾ ਕਰਨਗੇ ,
    ਇਹਨਾ ਦੇ ਜਜਬਾਤ ਕੁਚਲੇ ਰਹਣ ਤਾਂ ਹੀ ਠੀਕ ਹੈ.
    ਏਸ ਉਮਰ ਵਿਚ ਕਰ ਕੀ ਲੇਹ੍ਨ੍ਗੇ?-
    ਸਾਡੀ ਉਨ੍ਹਾਂ ਤਕ ਕੇਹਰੀ ਲੋਰ੍ਰ ਜ਼ਰੂਰਤ ਅਰਰਿ ਖਲੋਤੀ ਹੈ?
    ਲੋਰ੍ਰ ਹੋਵੇਗੀ ਉਨ੍ਹਾਂ ਨੂ ,ਸ਼ਰਮ ਹੋਈ ਤਾਂ ਕਾਤੀ ਜਾਣਗੇ,
    ਤੇ ਮਰ ਖ਼ਪ ਜਾਣਗੇ ..
    ਬਸ ਕਰੋ ਜੀ ,ਆਪਣਾ ਮੂਡ ਖਰਾਬ ਨਾ ਕਰੋ ,
    ਸ਼ਾਮੀ ਕਲੁਬ ਭੀ ਤਾਂ ਜਾਨਾ ਹੈ. ,
    ਬਚੇ ਉਠਕੇ ਚਲੇ ਜਾਂਦੇ ਹਨ.
    ਵੇਖੋ ਜੀ ਬਚਿਆਂ ਦੇ ਸਾਮਨੇ ਗਲ ਨਾ ਕਰਿਆ ਕਰੋ,
    ਇਹ ਸਬ ਸਮ੍ਜਡੇ ਹਨ ,
    ਅੱਸੀ ਭੀ ਤਾਂ ਗਲਾਂ ,ਛੋਟੇ ਹੁੰਦਿਆਂ ਢਿਡ ਪਾਯਾੰ ਸਨ .
    ਚਲੋ ਸ਼ੁਕਰ ਕਰੋ ,ਸਿਰ ਨੀ ਚਰੇ ਬੇਠੇ.

    ReplyDelete
  2. ਮਾਂ ਦੇ ਅਰਥ --ਜਾਏ ਸਿਖਾਂਦੇ ਅਏਯ
    ਬਸ ਇਕ ਲਾਇਨ ਹੀ ਲਿਖੀ
    ਪੂਰੀ ਤਾਂ ਕਰਦਾ ਆਪਣੀ ਕਵਿਤਾ,(ਕਵਲਦੀਪ ਨੂ--)


    ਕੇ ਆਪ ਕਿਓਂ ਸਿਖੋ ?
    ਮਾਂ ਬਾਪ ਨੂੰ ਸਿਖਾਓ,
    ਸਾਥੋਂ ਤਾਂ ਘਟ ਹੀ ਸਮਜ੍ਡੇ ਹਨ ,
    ਆਪਣਾ ਆਪਣਾ ਵਕਤ ਹੈ,
    ਉਨ੍ਹਾਂ ਦਾ ਵਕਤ ਗਿਆ.
    ਮਨ ਹੀ ਮਨ ਵਿਚ ਘੁਲਦੇ ਰਹਣ ,
    ਜਦੋਂ ਤਕ ਖੂਨ ਦਾ ਆਖਰੀ ਕਤਰਾ ਹੈ .
    ਤੁਸੀਂ ਤਾਂ ਸਿਖ ਹੀ ਲਵੋਗੇ ,
    ਤੁਹਾਡੇ ਬਚੇ ਭੀ ਤੁਹਾਨੂ ਕੁਜ ਤਾਂ ਸਿਖਾਨਗਾਯ
    ਮਨ ਨੂੰ ਤਸਲੀ ਦੇਹ ਲੇਹਣਾ
    ਕੇ ਤੁਸੀਂ ਆਪਣਾ ਫਰਜ਼ ਪੂਰਾ ਕੀਤਾ
    ਜਾਏ ਸਿਖਾਂਦੇ ਏ ਆਯੇ ,.
    ਹੁਣ ਤਾਂ ਤੁਹਾਡੇ ਜਾਏ
    ਆਪਣੀ ਵਾਰੀ ਪੂਰੀ ਕਰਨ.
    ਸ਼ੁਕਰ ਕਰੋ ਇਹ ਚਕਰ ਚਲਦਾ ਰਵੇਯ.,,
    ਪੁਤਰ ਪਤਨੀ ਨੂੰ ਕਹਕੇ ਖੁਸ਼ ਕਰੇ ,
    ਮੇਂ ਤਾਂ ਅਜ ਕਹ ਹੀ ਦਿਤਾ ਹੈ,ਖੋਲ ਕੇ,
    ਆਪੇ ਸੋਚਦੇ ਰੇਹ੍ਨ੍ਗੇ ,
    ਘਟੋ-ਘਟ ਹਰ ਵੇਲੇ ਸਿਰ ਤਾਂ ਨਾ ਚਰੇ ਰੇਹ੍ਨ੍ਗੇ.,
    ਘਰੀ ਘਰੀ ਫੋਨ ਤਾਂ ਨਾ ਕਰਨਗੇ ,
    ਇਹਨਾ ਦੇ ਜਜਬਾਤ ਕੁਚਲੇ ਰਹਣ ਤਾਂ ਹੀ ਠੀਕ ਹੈ.
    ਏਸ ਉਮਰ ਵਿਚ ਕਰ ਕੀ ਲੇਹ੍ਨ੍ਗੇ?-
    ਸਾਡੀ ਉਨ੍ਹਾਂ ਤਕ ਕੇਹਰੀ ਲੋਰ੍ਰ ਜ਼ਰੂਰਤ ਅਰਰਿ ਖਲੋਤੀ ਹੈ?
    ਲੋਰ੍ਰ ਹੋਵੇਗੀ ਉਨ੍ਹਾਂ ਨੂ ,ਸ਼ਰਮ ਹੋਈ ਤਾਂ ਕਾਤੀ ਜਾਣਗੇ,
    ਤੇ ਮਰ ਖ਼ਪ ਜਾਣਗੇ ..
    ਬਸ ਕਰੋ ਜੀ ,ਆਪਣਾ ਮੂਡ ਖਰਾਬ ਨਾ ਕਰੋ ,
    ਸ਼ਾਮੀ ਕਲੁਬ ਭੀ ਤਾਂ ਜਾਨਾ ਹੈ. ,
    ਬਚੇ ਉਠਕੇ ਚਲੇ ਜਾਂਦੇ ਹਨ.
    ਵੇਖੋ ਜੀ ਬਚਿਆਂ ਦੇ ਸਾਮਨੇ ਗਲ ਨਾ ਕਰਿਆ ਕਰੋ,
    ਇਹ ਸਬ ਸਮ੍ਜਡੇ ਹਨ ,
    ਅੱਸੀ ਭੀ ਤਾਂ ਗਲਾਂ ,ਛੋਟੇ ਹੁੰਦਿਆਂ ਢਿਡ ਪਾਯਾੰ ਸਨ .
    ਚਲੋ ਸ਼ੁਕਰ ਕਰੋ ,ਸਿਰ ਨੀ ਚਰੇ ਬੇਠੇ.

    ReplyDelete

Comments

.