Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Tuesday, May 10, 2011

ਅਣੂ-ਕਾਵਿ – ਅੰਮ੍ਰਿਤ ਬੂੰਦ / Anu-Kaav – Amrit Boond

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ / Professor Kawaldeep Singh Kanwal

ਏਹੋ ਅੰਮ੍ਰਿਤ ਬੂੰਦ ਬਣੀ,
ਵਹਿ ਗਏ ਗਿਆਨ ਪੁਰਾਨ ਕਤੇਬਾ,
ਵਰ੍ਹੀ ਜਦ ਅਨੁਭਵ ਦੀ ਕਣੀ |

Eho Amrit Boond Bani,
Veh Gaye Giyaan Puran Kateba,
Varhi Jad Anubhav Di Kani..

2 comments:

  1. ਅਮਰਤ ਬੂੰਦ
    ਗਲ ਤਾਂ ਬੋਹਤ ਵਡੀ ਸੀ
    ਅਮਰਤ ਬੂੰਦ ਦੀ ,
    ਵਹਾ ਕੇ ਲੈ ਗਯੀ ,
    ਸਮੂ ਪੁਰਾਨ ਤੇ ਕਤੇਬਾਂ,
    ਜੇ ਅਮ੍ਰਿਤ ਦੇ ਅਨੁਆਯੀ,
    ਇਸਦਾ ਤਮਾਸ਼ਾ ਨਾ ਬਣਾਦੇ,
    ਸਾਰਾ ਕਾਲਜ ਪਾ ਕਿਰਪਾਨਾ,
    ਜਲੂਸ ਦੀ ਸ਼ਕਲ ਨੇ ,
    ਕਰ ਦਿਤਾ ਧਨ ਧਨ,
    ਓਹ ਭੀ ਕਿਸੀ ਡਿਠਾ ਕੀ?
    ਜਦੋਂ ਕਿਰਪਾਨਾਂ -ਗਾਤਰਿਆਂ ਸਮੇਤ ,
    ਕੀਤ੍ਯਾਂ ਢੇਰੀ ਪ੍ਰਿਸੀਪਲ ਦੇ ਕਮਰੇ ਦੀ ਨੁਕਰ ਵਿਚ ,
    ਪ੍ਰਿੰਸਿਪਲ ਦਾ ਕਮ ਸਿਰੇ ਚਰਿਆ,
    ਜਦੋਂ ਓਹ ਬਨ ਗਿਆ ਵੀਸੀ.,
    ਪ੍ਰਿਸੀਪਲ ਤਾਂ ਹੋਯਾ ਰਿਨੀ
    ਸੰਤਾਂ ਦਾ ਤੇ ਪਰਨ .ਵਾਲਿਆਂ ਦਾ ,
    ਕਲਮ ਕਮ੍ਬ੍ਡੀ ਹੈ ਕੁਜ ਹੋਰ ਆਖਣ ਤੋਂ,
    ਅਮਰਤ ਦੀ ਤਾਕਤ ਚ' ਤਾਂ ਸ਼ੰਕਾ ਨਹੀਂ ,
    ਇਸਦੇ ਧਾਰਨੀ ਕੀ ਕੇਹ੍ਨ੍ਡੇ ਹਨ ?
    ਓਹਨਾ ਦੀ ਨਜ਼ਰ ਨੀਵੀਂ ਤਾਂ ਨਹੀਂ ਹੁੰਦੀ. ਕਿਦਰੇ?
    ਵਾਹੇਗੁਰੁ ਮੇਹਰ ਕਰੇ ਸਾਡੇ ਤੇ ,
    ਅਗੇ ਲਈ ਤਾਂ ਸੁਮਤ ਬਕ੍ਸ਼ੇ .
    ਜੇ ਸੁਮਤ ਬਕਸ਼ ਭੀ ਦੇਵੇ ,
    ਆਦੀ ਤਾਂ ਨਾ ਹੋ ਜਾਵਾਂਗੇ ,
    ਮਤਲਬ ਕਡ ਭੁਲ ਬਾਕ੍ਸ਼੍ਵਾਂ ਦੇ?
    ਹਾਂ ਕਿਓਂ ਨਹੀਂ ?ਓਹ ਤਾਂ ਬਕਸ਼ਨ ਹਾਰ ਹੈ..
    ਉਸਦੀ ਦਰਯਾ ਦਿਲੀ ਦਾ ਲਾਭ ਕਿਓਂ ਨਾ ਲਿਆ ਜਾਵੇ.?
    ਸੋਚ ਤਾਂ ਇਕੋ ਹੈ ਕੇ ਕੀ ਅਜੇਹੇ ਕਲਾਕਾਰ,
    ਕਦੇ ਭੀ ਅਮਰਤ ਦੇ ਧਾਰਨੀ ਬਨ ਸਕਾਂਗੇ,
    ਜਾਂ ਉਨ੍ਹਾਂ ਦੀ ਕੋਈ ਭੀ ਪੀਰੀ/ਪੁਸ਼ਤ ,
    ਅਮ੍ਰਿਤ ਦਾ ਨਾੰ ਲਵੇਗੀ?
    ਜਿਸਨੇ ਇਹ ਸਬ ਕੁਜ ਕੀਤਾ ,
    ਉਸਲਯੀ ਕੋਈ ਤਾਂ ਭੇਰੀ ਸੁਨ੍ਜੀ ,
    ਖਟੀ/ਮਿਠੀ ਸਜ਼ਾ ਦੀ ਗਲ ਤਾਂ ਕਰੋ .
    ਮਹਿੰਦਰ ਸਿੰਘ

    (ਕਵਲਦੀਪ ਟਿਪਣੀ ਜ਼ਰੂਰ ਦੇਵੀਂ)

    ReplyDelete
  2. ਅਮਰਤ ਬੂੰਦ
    ਗਲ ਤਾਂ ਬੋਹਤ ਵਡੀ ਸੀ
    ਅਮਰਤ ਬੂੰਦ ਦੀ ,
    ਵਹਾ ਕੇ ਲੈ ਗਯੀ ,
    ਸਮੂ ਪੁਰਾਨ ਤੇ ਕਤੇਬਾਂ,
    ਜੇ ਅਮ੍ਰਿਤ ਦੇ ਅਨੁਆਯੀ,
    ਇਸਦਾ ਤਮਾਸ਼ਾ ਨਾ ਬਣਾਦੇ,
    ਸਾਰਾ ਕਾਲਜ ਪਾ ਕਿਰਪਾਨਾ,
    ਜਲੂਸ ਦੀ ਸ਼ਕਲ ਨੇ ,
    ਕਰ ਦਿਤਾ ਧਨ ਧਨ,
    ਓਹ ਭੀ ਕਿਸੀ ਡਿਠਾ ਕੀ?
    ਜਦੋਂ ਕਿਰਪਾਨਾਂ -ਗਾਤਰਿਆਂ ਸਮੇਤ ,
    ਕੀਤ੍ਯਾਂ ਢੇਰੀ ਪ੍ਰਿਸੀਪਲ ਦੇ ਕਮਰੇ ਦੀ ਨੁਕਰ ਵਿਚ ,
    ਪ੍ਰਿੰਸਿਪਲ ਦਾ ਕਮ ਸਿਰੇ ਚਰਿਆ,
    ਜਦੋਂ ਓਹ ਬਨ ਗਿਆ ਵੀਸੀ.,
    ਪ੍ਰਿਸੀਪਲ ਤਾਂ ਹੋਯਾ ਰਿਨੀ
    ਸੰਤਾਂ ਦਾ ਤੇ ਪਰਨ .ਵਾਲਿਆਂ ਦਾ ,
    ਕਲਮ ਕਮ੍ਬ੍ਡੀ ਹੈ ਕੁਜ ਹੋਰ ਆਖਣ ਤੋਂ,
    ਅਮਰਤ ਦੀ ਤਾਕਤ ਚ' ਤਾਂ ਸ਼ੰਕਾ ਨਹੀਂ ,
    ਇਸਦੇ ਧਾਰਨੀ ਕੀ ਕੇਹ੍ਨ੍ਡੇ ਹਨ ?
    ਓਹਨਾ ਦੀ ਨਜ਼ਰ ਨੀਵੀਂ ਤਾਂ ਨਹੀਂ ਹੁੰਦੀ. ਕਿਦਰੇ?
    ਵਾਹੇਗੁਰੁ ਮੇਹਰ ਕਰੇ ਸਾਡੇ ਤੇ ,
    ਅਗੇ ਲਈ ਤਾਂ ਸੁਮਤ ਬਕ੍ਸ਼ੇ .
    ਜੇ ਸੁਮਤ ਬਕਸ਼ ਭੀ ਦੇਵੇ ,
    ਆਦੀ ਤਾਂ ਨਾ ਹੋ ਜਾਵਾਂਗੇ ,
    ਮਤਲਬ ਕਡ ਭੁਲ ਬਾਕ੍ਸ਼੍ਵਾਂ ਦੇ?
    ਹਾਂ ਕਿਓਂ ਨਹੀਂ ?ਓਹ ਤਾਂ ਬਕਸ਼ਨ ਹਾਰ ਹੈ..
    ਉਸਦੀ ਦਰਯਾ ਦਿਲੀ ਦਾ ਲਾਭ ਕਿਓਂ ਨਾ ਲਿਆ ਜਾਵੇ.?
    ਸੋਚ ਤਾਂ ਇਕੋ ਹੈ ਕੇ ਕੀ ਅਜੇਹੇ ਕਲਾਕਾਰ,
    ਕਦੇ ਭੀ ਅਮਰਤ ਦੇ ਧਾਰਨੀ ਬਨ ਸਕਾਂਗੇ,
    ਜਾਂ ਉਨ੍ਹਾਂ ਦੀ ਕੋਈ ਭੀ ਪੀਰੀ/ਪੁਸ਼ਤ ,
    ਅਮ੍ਰਿਤ ਦਾ ਨਾੰ ਲਵੇਗੀ?
    ਜਿਸਨੇ ਇਹ ਸਬ ਕੁਜ ਕੀਤਾ ,
    ਉਸਲਯੀ ਕੋਈ ਤਾਂ ਭੇਰੀ ਸੁਨ੍ਜੀ ,
    ਖਟੀ/ਮਿਠੀ ਸਜ਼ਾ ਦੀ ਗਲ ਤਾਂ ਕਰੋ .
    ਮਹਿੰਦਰ ਸਿੰਘ

    ReplyDelete

Comments

.