Copyrights -> Kawaldeep Singh

myows online copyright protection

All content published on this blog is the copyright of Author (Kawaldeep Singh Kanwal), duly verified by the authorized third party. Do not use any content published here without giving the due credits to Author and/or without the explicit permission of the Author. Any non-compliance would face charges under COPYRIGHT ACT.

Monday, May 16, 2011

ਉਹ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਉਹ

1 comment:

  1. ਮੰਦਰ ਮਸੀਤੇ ਓਹ ਹੈ ਹੀ ਨਹੀਂ,
    ਪਡਿਤ ਮੁਲਾਣੇ ਸ਼ਰੀਕ ਨੇ ਓਸਦੇ ,
    ਭਜ ਓਹ ਨਿਕਲਿਆ ਖੋਫ਼ ਜ਼ਾਦਾ ਹੋਕੇ ,
    ਓਹ ਆਵੇ, ਨਾ ਆਵੇ ,ਕੌਣ ਜਾਨੰਦਾ,
    ਇਕ ਮਿਆਨ ' ਚ ਦੋ ਤਲਵਾਰਾਂ,
    ਕਿੰਜ ਸਮਾਸਨ,ਕੌਣ ਨੀ ਜਾਣਦਾ.
    ਰਬ ਆਸੀ ਤਾਂ ਇਹ ਜਾਸਨ ਕਿਥੇ,
    ਰੋਟੀ ਇਹਨਾ ਨੂੰ ਕੌਣ ਦੇਸੀ ,
    ਜੇ ਬੰਦਾ ਸਿਆਣਾ ਹੋਵੇ
    ਇਹਨਾ ਦੇ ਚੁੰਗਲ ਚੋਂ ਨਿਕਲ ਜਾਵੇ.
    ਆਪਣੇ ਤੇ ਭਰੋਸਾ ਕਿਵੈੰ ਰਖੇ?
    ਰਬ ਦਾ ਅਖ੍ਯਾ ਇਹ ਸੁੰਨਡੇ ਕਦੋਂ ਨੇ ?
    ਜਾ ਮਨ ਜਾਵਣ ਕਿਤੇ ਇਕ ਸਵੇਰ.
    ਅੰਦਰ ਸਬਦੇ ਮੌਜੂਦ ਹੈ ਬੇਠਾ,
    ਤਕਰਾ ਓਹ ਇਹਨਾ ਕੇ ,
    ਮਾਰ ਉਸਨੁ ਕੋਈ ਸਕਦਾ ਨਹੀਂ ,
    .ਡਰਾਉਂਦਾ ਕਿਸੇ ਨੂੰ ਓਹ ਹੈ ਨਹੀਂ
    ਪੁਜਾਰੀ ਭਾਯੀ ਨੂੰ ਸਬ ਹੈ ਪੱਤਾ,
    ਤਾਂ ਹੀ ਓਹ ਆਪ ਡਰਦਾ ਨਹੀਂ ,
    ਉਸ ਅਗੋਂ ਪੈਸੇ ਚੁਕਨ ਲਗੇ,
    ਸਾਨੂ ਡਰਾਨਾ ਉਸਦਾ ਕਮ ਹੈ.
    ਪਾਪ ਭੀ ਸਾਡਾ,ਪੁਨ ਭੀ ਸਾਡਾ,
    ਪੁਜਾਰੀ ਤਾਂ ਹੈ ਵਿਚੋਲਾ.
    ਆਓ ,ਏਸਨੂ ਤਿਆਗ ਦੇਯੇ ,ਨਾ ਪੁਨ ਹੋਵੇ ,
    ਨਾ ਪਾਪ ,ਓਹ ਸਾਡੇ ਅੰਦਰ ਮੌਜੂਦ ਹੈ,
    ਗਲ ਤਾਂ ਕਰਿਯੇ ,ਇਕਲ੍ਵਾਂਜਯ ਹੋਕੇ ,ਉਸਦੇ ਨਾਲ ,
    ਮੁਕਤ ਕਰ ਦੇਵੇਗਾ ,ਸਾਨੂ ਸਬ੍ਨੁ,
    ਆਖ ਦੇਵੇਗਾ ,ਮੌਜ ਕਰੋ ,ਮੇਂ ਚਲਿਆ ,
    ਥਕ ਗਿਆ ਹਾਂ ,ਸਾਉਣ ਦਿਓ,ਮੈਨੂ ,
    ਤੁਸੀਂ ਕਮ ਕਰੋ ,ਆਪਣਾ ,
    ਆਪਣੀਆਂ ਕੀਤ੍ਯਾਂ ਦੇ ਜੁਮੇਵਾਰ ,
    ਤੁਸੀਂ ਆਪ,ਕਿਸੇ ਦਾ ਹਕ ਨਾ ਮਾਰਿਓ.

    ReplyDelete

Comments

.